ਹਾਲਾਤ ਨਾ ਬਦਲੇ ਤਾਂ ਗਰੀਬੀ ਵਧੇਗੀ? PM Modi Netherlands Speech #shorts
May 16, 2026•Channel
AI Analysis
Data from YouTube Data API v3•Updated Just now
Video Overview
Video Details
Published1 month ago
Duration0:46
Video ID339RhB1cRQA
Languagepa
CategoryNews & Politics
PrivacyPublic
Made for KidsNo
Video TypeYouTube Short
Performance Metrics
Views21.4K
Likes123
Comments0
Engagement Rate0.58%
Likes per 100 views0.58
Comments per 1K views0.00
Video Tags
#pm modi#narendra modi#modi latest speech#modi netherlands speech#netherlands visit#world crisis#energy crisis#global recession#india latest news#breaking news#india economy#world economy news#indian diaspora#netherlands news#pm modi today#latest political news#india world news#modi speech today#international news#tv punjab
Description
PM Narendra Modi ਨੇ Netherlands ‘ਚ ਭਾਰਤੀ community ਨੂੰ ਸੰਬੋਧਨ ਕਰਦੇ ਹੋਏ ਦੁਨੀਆ ਦੇ ਮੌਜੂਦਾ ਹਾਲਾਤਾਂ ‘ਤੇ ਵੱਡੀ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਦੁਨੀਆ ਪਹਿਲਾਂ Corona pandemic, ਫਿਰ wars ਅਤੇ ਹੁਣ energy crisis ਨਾਲ ਜੂਝ ਰਹੀ ਏ। PM Modi ਮੁਤਾਬਕ ਜੇ ਹਾਲਾਤ ਨਾ ਬਦਲੇ ਤਾਂ ਦੁਨੀਆ ਦੀ ਵੱਡੀ ਆਬਾਦੀ ਗਰੀਬੀ ਵੱਲ ਧੱਕੀ ਜਾ ਸਕਦੀ ਏ।
Modi Netherlands speech ਦੌਰਾਨ ਉਨ੍ਹਾਂ ਨੇ India growth story, startup ecosystem, UPI digital payment system, semiconductor mission ਅਤੇ AI sector ਬਾਰੇ ਵੀ ਵੱਡੇ ਦਾਅਵੇ ਕੀਤੇ। ਉਨ੍ਹਾਂ ਕਿਹਾ ਕਿ India ਹੁਣ ਦੁਨੀਆ ਦਾ third largest startup hub ਬਣ ਚੁੱਕਾ ਏ ਅਤੇ digital payments ‘ਚ ਵੀ India ਦੁਨੀਆ ਤੋਂ ਅੱਗੇ ਵੱਧ ਰਿਹਾ ਏ।
ਇਸ video ‘ਚ PM Modi latest speech, world crisis warning, global recession fears, energy crisis update, India startup news, UPI success story, Netherlands visit, Indian diaspora news ਅਤੇ world economy updates ਨਾਲ ਜੁੜੀਆਂ ਹਰ ਵੱਡੀ ਗੱਲ explain ਕੀਤੀ ਗਈ ਏ।
ਕੀ ਸੱਚਮੁੱਚ ਦੁਨੀਆ ਕਿਸੇ ਵੱਡੇ ਸੰਕਟ ਵੱਲ ਵੱਧ ਰਹੀ ਏ? ਕੀ ਆਉਣ ਵਾਲਾ ਸਮਾਂ ਹੋਰ challenging ਹੋ ਸਕਦਾ ਏ?
#PMModi #Netherlands #WorldCrisis #EnergyCrisis #IndiaNews #UPI #StartupIndia #DigitalIndia #GlobalEconomy #LatestNews #ModiSpeech #BreakingNews #IndianDiaspora #AI #Semiconductor
PM Modi latest speech, Modi Netherlands speech, PM Modi warning world, global crisis news, energy crisis latest update, corona war energy crisis, India startup hub, UPI digital payments India, Modi latest news today, world economy news, Netherlands Indian community, Indian diaspora news, semiconductor India, AI India news, breaking news India