ਕੈਨੇਡਾ ਦੇ ਨਵੇਂ ਨਾਗਰਿਕਤਾ ਕਾਨੂੰਨ ਨੇ ਪਾਈ ਭਾਜੜ! CANADA NEWS
Mar 30, 2026•Channel
AI Analysis
Data from YouTube Data API v3•Updated Just now
Video Overview
Video Details
Published2 months ago
Duration18:46
Video ID8264Bs2h05c
Languagepa
CategoryNews & Politics
PrivacyPublic
Made for KidsNo
Video TypeRegular Video
Performance Metrics
Views17.6K
Likes219
Comments3
Engagement Rate1.26%
Likes per 100 views1.25
Comments per 1K views0.17
Video Tags
Description
Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.
ਕੈਨੇਡਾ ਦੇ ਨਵੇਂ ਨਾਗਰਿਕਤਾ ਕਾਨੂੰਨ ਨੇ ਪਾਈ ਭਾਜੜ
ਪੁਰਖਿਆਂ ਦੇ ਰਿਕਾਰਡਾਂ ਦੀ ਮੰਗ ਵਿੱਚ ਭਾਰੀ ਉਛਾਲ
ਕੈਨੇਡਾ ਵਿੱਚ ਵੀਜ਼ੇ ਅਤੇ ਸ਼ਰਨ ਦੇ ਦਾਅਵਿਆਂ 'ਤੇ ਸਖ਼ਤ ਪਾਬੰਦੀਆਂ
ਨਾਗਰਿਕ ਸਮਾਜਿਕ ਸਮੂਹਾਂ ਨੇ ਚੁੱਕੀ ਨਵੇਂ ਕਾਨੂੰਨ ਖ਼ਿਲਾਫ਼ ਆਵਾਜ਼
ਬ੍ਰਿਟਿਸ਼ ਕੋਲੰਬੀਆ 'ਚ ਸਿਹਤ ਪੇਸ਼ੇਵਰਾਂ ਲਈ ਨਵੇਂ ਕਾਨੂੰਨ ਲਾਗੂ
ਰੈਗੂਲੇਟਰੀ ਪ੍ਰਣਾਲੀ ਵਿੱਚ 30 ਸਾਲਾਂ ਬਾਅਦ ਹੋਇਆ ਫੇਰਬਦਲ
ਟੋਰਾਂਟੋ ਵਿੱਚ ਟਰੰਪ ਦੇ ਖਿਲਾਫ 'ਨੋ ਕਿੰਗਜ਼' ਪ੍ਰਦਰਸ਼ਨ
ਸੈਂਕੜੇ ਲੋਕ ਅਮਰੀਕੀ ਕੌਂਸਲੇਟ ਦੇ ਬਾਹਰ ਹੋਏ ਇਕੱਠੇ
ਏਅਰ ਕੈਨੇਡਾ ਦੇ ਸੀਈਓ ਮਾਈਕਲ ਰੂਸੋ ਹੋਣਗੇ ਰਿਟਾਇਰ
ਫ੍ਰੈਂਚ ਭਾਸ਼ਾ ਨਾਲ ਜੁੜੇ ਵਿਵਾਦ ਤੋਂ ਬਾਅਦ ਲਿਆ ਫੈਸਲਾ
ਬ੍ਰਿਟਿਸ਼ ਕੋਲੰਬੀਆ ਵਿੱਚ ਪੁਲਿਸ ਮੁਕਾਬਲੇ ਦੌਰਾਨ ਇੱਕ ਜ਼ਖਮੀ
ਪੁਲਿਸ ਨੇ ਬਹਿਸ ਤੋਂ ਬਾਅਦ ਸ਼ੱਕੀ ਵਿਅਕਤੀ 'ਤੇ ਚਲਾਈ ਗੋਲੀ
ਐਵੀ ਲੂਈਸ ਬਣੇ ਫੈਡਰਲ ਐਨਡੀਪੀ ਦੇ ਨਵੇਂ ਲੀਡਰ
ਪਹਿਲੇ ਗੇੜ ਦੀ ਵੋਟਿੰਗ 'ਚ ਹੀ ਮਾਰੀ ਲੂਈਸ ਨੇ ਬਾਜ਼ੀ
50 ਤੋਂ ਵੱਧ ਸਾਲਾਂ ਬਾਅਦ ਇਨਸਾਨਾਂ ਨੂੰ ਚੰਦ 'ਤੇ ਭੇਜਣ ਦਾ ਮਿਸ਼ਨ
ਜੈਨੀ ਗਿਬੰਸ ਚੰਦ 'ਤੇ ਜਾਣ ਵਾਲੀ ਇਤਿਹਾਸਕ ਉਡਾਣ ਲਈ ਤਿਆਰ
#supervisa #billc12 #studypermit #nokings #avilewis #immigration #backlog #rcmp #aircanada #markcarney #hormuz #israel #iran #deportation #dougford #expressentry #crsscore #studentvisa #trtopr #canadausrelation
ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।