ਕਈ ਸ਼ਹਿਰਾਂ 'ਚ ਲੌਕਡਾਊਨ! USA CANADA NEWS
Feb 25, 2026•Channel
AI Analysis
Data from YouTube Data API v3•Updated Just now
Video Overview
Video Details
Published3 months ago
Duration12:01
Video ID95QWD10we4Y
Languagepa
CategoryNews & Politics
PrivacyPublic
Made for KidsNo
Video TypeRegular Video
Performance Metrics
Views2.7K
Likes66
Comments1
Engagement Rate2.44%
Likes per 100 views2.41
Comments per 1K views0.36
Video Tags
Description
'Emergency' declared in America!
Democrats give Trump a shock
Lockdown in many cities! | USA CANADA NEWS | covers the latest from the USA, including discussion of political events, immigration, and American life. Stay informed with the latest **American News** and **Canadian News**. Also discussed are international events like the impact of **tariffs** on **trade barriers**. USA News
ਅਮਰੀਕਾ ‘ਚ ਬਰਫ਼ੀਲੇ ਤੂਫ਼ਾਨ ਕਾਰਨ 'ਐਮਰਜੈਂਸੀ'
ਮੈਸੇਚਿਉਸੇਟਸ ’ਚ ਬਰਫ਼ੀਲੇ ਤੂਫ਼ਾਨ ਦਾ ਕਹਿਰ
ਸੁਪਰੀਮ ਕੋਰਟ ਤੋਂ ਬਾਅਦ ਡੈਮੋਕ੍ਰੇਟਸ ਨੇ ਵੀ ਦਿੱਤਾ ਟਰੰਪ ਨੂੰ ਝਟਕਾ
ਸੈਨੇਟ ਦੇ ਤਿੰਨ ਡੈਮੋਕ੍ਰੇਟਸ ਨੇ ਟੈਰਿਫ ਨੂੰ ਰੱਦ ਕਰਨ ਦੀ ਕੀਤੀ ਮੰਗ
ਜੈਕ ਸਮਿਥ ਦੀ ਰਿਪੋਰਟ ਜਾਰੀ ਕਰਨ ’ਤੇ ਕੋਰਟ ਨੇ ਲਗਾਈ ਰੋਕ
ਟਰੰਪ ਦੇ ਗੁਪਤ ਦਸਤਾਵੇਜ਼ ਮਾਮਲੇ ’ਚ ਕੀਤੀ ਗਈ ਸੀ ਜਾਂਚ
ਮੰਗਲ ਗ੍ਰਹਿ 'ਤੇ ਮਿਲੀ ਰਹੱਸਮਈ 'ਜ਼ੈਬਰਾ ਚੱਟਾਨ'
ਨਾਸਾ ਨੇ ਇਸ ਦਾ ਨਾਮ ‘ਫ੍ਰੀਆ ਕੈਸਲ’ ਰੱਖਿਆ
‘ਐਲ ਮੇਂਚੋ’ ਦੀ ਮੌਤ ਤੋਂ ਬਾਅਦ ਹਿੰਸਕ ਪ੍ਰਦਰਸ਼ਨ
32 ਮੌਤਾਂ , ਜਿਨ੍ਹਾਂ ਵਿੱਚ 25 ਸੈਨਿਕ ਵੀ ਸ਼ਾਮਲ
ਸ਼ਾਰਲਟ ਝੀਲ ਤੋਂ ਦੋ ਗੁੰਮਸ਼ੁਦਾ ਸਨੋਮੋਬਾਈਲ ਸਵਾਰਾਂ ਦੀਆਂ ਮਿਲੀਆਂ ਲਾਸ਼ਾਂ
65 ਸਾਲਾ ਪੁਰਸ਼ ਅਤੇ 58 ਸਾਲਾ ਮਹਿਲਾ 17 ਫ਼ਰਵਰੀ ਤੋਂ ਲਾਪਤਾ ਸਨ
ਕੈਨੇਡੀਅਨ ਯੂਨੀਅਨ ਆਫ਼ ਪੋਸਟਲ ਵਰਕਰਜ਼ ਦਾ ਐਲਾਨ
ਅਸਥਾਈ ਸਮਝੌਤਿਆਂ ’ਤੇ 20 ਅਪ੍ਰੈਲ ਤੋਂ ਕਰਨਗੇ ਵੋਟਿੰਗ
#cbp #newyork #snowstorm #massachusetts #democrates #mars #elmencho #tariff #usairforce #punjabiinusa #iran #truckdriver #cusma #immigration #Detetioncenter #workpermit #immigrants #deportation
ਇਸ ਵੀਡੀਓ ਵਿੱਚ, ਤੁਸੀਂ **America news** ਅਤੇ ਹੋਰ **Punjabi news** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **America News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।