ਸਰੀ 'ਚ ਭਿੜੇ ਰੂਮਮੇਟ! ਸਰਕਾਰ ਖ਼ਿਲਾਫ਼ ਅਨੌਖਾ ਪ੍ਰਦਰਸ਼ਨ! CANADA NEWS
May 13, 2026•Channel
AI Analysis
Data from YouTube Data API v3•Updated Just now
Video Overview
Video Details
Published2 weeks ago
Duration17:22
Video ID9j2UsQRdBvc
Languagepa
CategoryNews & Politics
PrivacyPublic
Made for KidsNo
Video TypeRegular Video
Performance Metrics
Views6.5K
Likes105
Comments2
Engagement Rate1.63%
Likes per 100 views1.60
Comments per 1K views0.31
Video Tags
Description
Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.
ਕੈਨੇਡੀਅਨ ਨਾਗਰਿਕਾਂ ਦਾ ਰੁਝਾਨ ਘਰੇਲੂ ਯਾਤਰਾ ਵੱਲ ਵਧਿਆ
ਅਰਥਵਿਵਸਥਾ ਨੂੰ ਅਰਬਾਂ ਡਾਲਰਾਂ ਦਾ ਫਾਇਦਾ ਹੋਣ ਦੀ ਉਮੀਦ
ਵਪਾਰਕ ਟਰੱਕ ਡਰਾਈਵਰਾਂ ਦੀ ਸਿਖਲਾਈ ਵਿੱਚ ਵੱਡੀਆਂ ਕਮੀਆਂ
ਓਨਟਾਰੀਓ ਆਡੀਟਰ ਜਨਰਲ ਦੀ ਰਿਪੋਰਟ 'ਚ ਹੋਏ ਵੱਡੇ ਖੁਲਾਸੇ
ਛੁਰੇਬਾਜ਼ੀ ਦੀ ਵਾਰਦਾਤ 'ਚ ਘੱਟੋ ਘੱਟ 6 ਕਿਰਾਏਦਾਰ ਜ਼ਖਮੀ
ਸਰੀ ਦੇ ਇੱਕ ਘਰ ਵਿੱਚ ਸਾਊਥ ਏਸ਼ੀਅਨ ਕਿਰਾਏਦਾਰ ਭਿੜੇ
ਕੈਨੇਡਾ ਵਿੱਚ ਮਰਦਮਸ਼ੁਮਾਰੀ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਜਾਰੀ
ਭਾਰਤ ਵਾਂਗ ਘਰ ਘਰ ਜਾਕੇ ਫ਼ਾਰਮ ਭਰਨ ਦੀ ਨਹੀਂ ਪੈਂਦੀ ਲੋੜ
ਮਾਰਕ ਕਾਰਨੀ ਦੀ ਸਰਕਾਰ ਵਿਰੁੱਧ ਅਨੌਖਾ ਪ੍ਰਦਰਸ਼ਨ
ਕਈ ਕੈਨੇਡੀਅਨਾਂ ਵੱਲੋਂ ਮਰਦਮਸ਼ੁਮਾਰੀ ਦਾ ਬਾਈਕਾਟ
ਅਮਰੀਕਨ ਮਲਟੀਨੈਸ਼ਨਲ ਡੰਕਿਨ ਡੋਨਟਸ ਦੀ ਕੈਨੇਡਾ 'ਚ ਵਾਪਸੀ
ਕੈਨੇਡੀਅਨ ਕੰਪਨੀ ਫੂਡਟਾਸਟਿਕ ਨਾਲ ਬ੍ਰਾਂਚਾਂ ਖੋਲ੍ਹਣ ਦਾ ਸਮਝੌਤਾ
ਕੈਨੇਡੀਅਨਾਂ ਦੀ ਜੀਵਨ ਸੰਤੁਸ਼ਟੀ ਵਿੱਚ ਵਾਧਾ ਦਰਜ
ਕਿਊਬਿਕ ਸਭ ਤੋਂ ਖੁਸ਼ ਅਤੇ ਅਲਬਰਟਾ ਸਭ ਤੋਂ ਪਿੱਛੇ
ਕੈਨੇਡਾ ਵਿੱਚ ਰਿੱਛ ਦੇ ਹਮਲੇ ਦੌਰਾਨ ਭਾਰਤੀ ਨੌਜਵਾਨ ਦੀ ਮੌਤ
ਘਟਨਾ ਮਗਰੋਂ ਇੱਕ ਨਾਗਰਿਕ ਨੇ ਰਿੱਛ ਨੂੰ ਵੀ ਮਾਰ ਮੁਕਾਇਆ
ਰੱਖਿਆ ਬੈਂਕ ਦੇ ਮੁੱਖ ਦਫ਼ਤਰ ਲਈ ਟੋਰੌਂਟੋ ਸਭ ਤੋਂ ਵਧੀਆ ਸ਼ਹਿਰ
ਬੈਂਕ ਲਈ ਕੈਨੇਡਾ ਦੇ ਕਈ ਵੱਡੇ ਸ਼ਹਿਰਾਂ ਨੇ ਦਾਅਵੇਦਾਰੀ ਕੀਤੀ ਪੇਸ਼
#workpermit #huntavirus #internationalstudents #immigration #vistorvisa #studypermit #census #alberta #toronto #immigration #expressentry #airbus #pierrepoilievre #statcan #markcarney #hormuz #whatsapp #iran #deportation #weathercanada #expressentry #crsscore #studentvisa #trtopr #canadausrelation
ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।