ਕੈਨੇਡਾ ਦੀ ਇੱਕ ਖ਼ਬਰ ਨੇ ਪਾਇਆ ਭੜਥੂ! CANADA NEWS

Mar 3, 2026Channel
AI Analysis
Data from YouTube Data API v3Updated Just now
TV Punjab
TV Punjab

1.6M subscribers

View Channel

Video Overview

Video Details

Published2 months ago
Duration20:55
Video IDBE2spWRsyIs
Languagepa
CategoryNews & Politics
PrivacyPublic
Made for KidsNo
Video TypeRegular Video

Performance Metrics

Views5K
Likes133
Comments6
Engagement Rate2.79%
Likes per 100 views2.67
Comments per 1K views1.20

Description

Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**. ਕੈਨੇਡੀਅਨ ਪ੍ਰਧਾਨ ਮੰਤਰੀ ਕਾਰਨੀ ਦੀ ਮੋਦੀ ਨਾਲ ਮੁਲਾਕਾਤ 2.6 ਅਰਬ ਡਾਲਰ ਦੇ ਯੂਰੇਨੀਅਮ ਸਮਝੌਤੇ ਦਾ ਕੀਤਾ ਐਲਾਨ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ 'ਚ ਨਵਾਂ ਇਲਜ਼ਾਮ ਭਾਰਤੀ ਕੌਂਸਲਰ ਸਟਾਫ ਨੇ ਕਤਲ ਵਿੱਚ ਕੀਤੀ ਸੀ ਮਦਦ ਵਿਦੇਸ਼ ਮੰਤਰੀ ਵੱਲੋਂ 'ਦ ਗਲੋਬ' ਦੇ ਦਾਅਵੇ 'ਤੇ ਟਿੱਪਣੀ ਤੋਂ ਇਨਕਾਰ ਭਾਰਤ ਨੇ ਇੱਕ ਵਾਰ ਫਿਰ ਆਪਣੇ 'ਤੇ ਲੱਗੇ ਆਰੋਪਾਂ ਨੂੰ ਨਕਾਰਿਆ ਏਅਰ ਕੈਨੇਡਾ ਨੇ ਮੱਧ ਪੂਰਬ ਲਈ ਉਡਾਣਾਂ ਰੱਦ ਕੀਤੀਆਂ ਦੁਬਈ ਸਮੇਤ ਖੇਤਰ ਦੇ ਕਈ ਪ੍ਰਮੁੱਖ ਹਵਾਈ ਅੱਡੇ ਹੋਏ ਬੰਦ ਈਰਾਨ ਵਿੱਚ ਚੱਲ ਰਹੇ ਟਕਰਾਅ ਦਾ ਕੈਨੇਡਾ 'ਤੇ ਅਸਰ ਪੁਲਿਸ ਵੱਲੋਂ ਚੌਕਸ ਰਹਿਣ ਦੀ ਅਪੀਲ ਪਰ ਸਿੱਧਾ ਖ਼ਤਰਾ ਨਹੀਂ ਕੈਨੇਡੀਅਨ ਪਾਸਪੋਰਟ ਦੀ ਫੀਸ 'ਚ 31 ਮਾਰਚ ਤੋਂ ਵਾਧਾ 10 ਸਾਲ ਦੇ ਪਾਸਪੋਰਟ ਲਈ ਦੇਣੇ ਹੋਣਗੇ 165 ਡਾਲਰ ਸਵੀਡਨ ਨੇ ਆਈਸਲੈਂਡ ਵਿੱਚ ਤਾਇਨਾਤ ਕੀਤੇ 'ਗ੍ਰਿਪਨ' ਫਾਈਟਰ ਜੈੱਟ ਕੈਨੇਡਾ ਨੂੰ ਸਵੀਡਿਸ਼ ਲੜਾਕੂ ਜਹਾਜ਼ਾਂ ਦੀ ਖ਼ਾਸੀਅਤ ਦਿਖਾਉਣ ਦਾ ਮੌਕਾ ਚੀਨ ਨੇ ਕੈਨੇਡੀਅਨ ਖੇਤੀਬਾੜੀ ਉਤਪਾਦਾਂ 'ਤੇ ਲਗਾਏ ਕੁਝ ਟੈਰਿਫ ਕੀਤੇ ਮੁਅੱਤਲ ਕਿਸਾਨਾਂ ਅਨੁਸਾਰ ਇਹ ਰਾਹਤ ਦੀ ਖ਼ਬਰ ਪਰ ਅਜੇ ਬਹੁਤ ਕੁੱਝ ਕੀਤਾ ਜਾਣਾ ਬਾਕੀ #markcarney #india #canola #chinacanadadeal #aircanada #israel #iran #deportation #surrey #expressentry #crsscore #studentvisa #immigration #britishcolumbia #canadapr #trtopr #canadausrelation ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

Related Videos

More videos from TV Punjab