ਕਾਰਨੀ ਦੇ ਭਾਰਤ ਦੌਰੇ ਤੋਂ ਪਹਿਲਾਂ ਕੈਨੇਡਾ ਦਾ ਵੱਡਾ ਫੈਸਲਾ! CANADA NEWS
Feb 24, 2026•Channel
AI Analysis
Data from YouTube Data API v3•Updated Just now
Video Overview
Video Details
Published3 months ago
Duration17:30
Video IDD22uGiGSjzM
Languagepa
CategoryNews & Politics
PrivacyPublic
Made for KidsNo
Video TypeRegular Video
Performance Metrics
Views7.2K
Likes112
Comments5
Engagement Rate1.63%
Likes per 100 views1.56
Comments per 1K views0.69
Video Tags
Description
Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.
ਕਾਰਨੀ ਦਾ ਭਾਰਤ, ਆਸਟ੍ਰੇਲੀਆ ਅਤੇ ਜਾਪਾਨ ਦਾ ਦੌਰਾ
ਅਮਰੀਕਾ 'ਤੇ ਆਰਥਿਕ ਨਿਰਭਰਤਾ ਘਟਾਉਣ ਦੀ ਕੋਸ਼ਿਸ਼
ਮੁੰਬਈ ਹਮਲਿਆਂ ਦੇ ਦੋਸ਼ੀ ਤਹੱਵੁਰ ਰਾਣਾ ਦੀ ਨਾਗਰਿਕਤਾ ਰੱਦ ਕਰਨ ਦੀ ਤਿਆਰੀ
ਕੈਨੇਡਾ ਦੀ ਨਾਗਰਿਕਤਾ ਅਪਲਾਈ ਕਰਨ ਸਮੇਂ ਗ਼ਲਤ ਜਾਣਕਾਰੀ ਦੇਣ ਦਾ ਆਰੋਪ
ਫਿਰੌਤੀ ਦੇ ਮਾਮਲਿਆਂ ਵਿੱਚ ਸ਼ਾਮਲ ਪੰਜਾਬੀ ਨੌਜਵਾਨ ਨੂੰ ਕੀਤਾ ਡਿਪੋਰਟ
ਸਰੀ ਪੁਲਿਸ ਸਰਵਿਸ ਨੇ ਦੋਸ਼ੀ ਲਵਬੀਰ ਸਿੰਘ ਦੀ ਤਸਵੀਰ ਕੀਤੀ ਜਾਰੀ
ਬੰਦਰਗਾਹ ਤੋਂ ਦਰਜਨਾਂ ਚੋਰੀ ਦੀਆਂ ਗੱਡੀਆਂ ਬਰਾਮਦ
ਓਨਟਾਰੀਓ ਦੇ ਅਪਰਾਧਿਕ ਗਿਰੋਹ ਨਾਲ ਜੁੜੀਆਂ ਤਾਰਾਂ
ਅਮਰੀਕਾ ਜਾਣ ਵਾਲੇ ਕੈਨੇਡੀਅਨਾਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ
ਕੈਨੇਡੀਅਨਾਂ ਨੇ ਅਮਰੀਕਾ ਜਾਣ ਦਾ ਬਾਈਕਾਟ ਕਰਨ ਦਾ ਲਿਆ ਅਹਿਦ
ਹਿੰਸਾ ਨਾਲ ਜੂਝਦੇ ਮੈਕਸੀਕੋ ਵਿਚ 26,000 ਤੋਂ ਵੱਧ ਕੈਨੇਡੀਅਨਜ਼ ਮੌਜੂਦ
ਕੈਨੇਡਾ ਵੱਲੋਂ ਆਪਣੇ ਨਾਗਰਿਕਾਂ ਨੂੰ ਬੇਹੱਦ ਸਾਵਧਾਨੀ ਵਰਤਣ ਦੀ ਅਪੀਲ
ਪ੍ਰੀਮੀਅਰ ਡੱਗ ਫੋਰਡ ਅਮਰੀਕੀ ਮੱਧ-ਕਾਲੀ ਚੋਣਾਂ ਦੀ ਉਡੀਕ ਵਿੱਚ
ਟੈਰਿਫਾਂ ਕਾਰਨ ਓਨਟਾਰੀਓ ਦੀ ਆਰਥਿਕਤਾ 'ਤੇ ਦਬਾਅ ਬਰਕਰਾਰ
ਕੈਨੇਡਾ ਵਿੱਚ 75 ਹਜ਼ਾਰ ਕਾਮਿਆਂ ਨੇ ਘੇਰ ਲਈ ਫੈਡਰਲ ਸਰਕਾਰ
550 ਮਿਲੀਅਨ ਡਾਲਰ ਹਰਜਾਨੇ ਦੇ ਮੁਕੱਦਮੇ ਨੂੰ ਮਿਲੀ ਹਰੀ ਝੰਡੀ
#markcarney #india #deportation #surrey #ontario #maxico #dougford #expressentry #crsscore #studentvisa #immigration #britishcolumbia #canadapr #trtopr #canadausrelation
ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।