ਕੈਨੇਡਾ ਦਾ ਸਿੱਖ ਭਾਈਚਾਰਾ ਸਰਕਾਰ ਤੋਂ ਨਾਰਾਜ਼! CANADA NEWS WEEKLY
Mar 1, 2026•Channel
AI Analysis
Data from YouTube Data API v3•Updated Just now
Video Overview
Video Details
Published3 months ago
Duration13:57
Video IDFMqHvjK8ASI
Languagepa
CategoryNews & Politics
PrivacyPublic
Made for KidsNo
Video TypeRegular Video
Performance Metrics
Views4.6K
Likes118
Comments2
Engagement Rate2.60%
Likes per 100 views2.56
Comments per 1K views0.43
Video Tags
Description
Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਨੇ ਕੀਤੀ ਵੱਡੀ ਤਬਦੀਲੀ
ਕਿੱਤਾਮੁਖੀ ਸ਼੍ਰੇਣੀਆਂ ਲਈ ਕੰਮ ਦੇ ਤਜਰਬੇ ਦੇ ਨਿਯਮ ਬਦਲੇ
ਕੈਨੇਡਾ 'ਚ ਨਵੇਂ ਆਉਣ ਵਾਲਿਆਂ ਦੀਆਂ ਵੱਧ ਰਹੀਆਂ ਮੁਸ਼ਕਲਾਂ
ਫੰਡਾਂ ਦੀ ਕਮੀ ਕਾਰਨ ਇਮੀਗ੍ਰੈਂਟ ਸਰਵਿਸ ਸੰਸਥਾਵਾਂ ਸੰਕਟ ਵਿੱਚ
ਕੈਨੇਡਾ 'ਚ 'ਗ੍ਰੂਮਿੰਗ ਗੈਂਗ' ਦੇ ਨਿਸ਼ਾਨੇ 'ਤੇ ਪੰਜਾਬੀ ਕੁੜੀਆਂ
ਡਰ ਅਤੇ ਲਾਲਚ ਦੇ ਕੇ ਫਸਾਉਂਦੇ ਹਨ ਆਪਣੇ ਜਾਲ 'ਚ
ਕੈਨੇਡਾ ’ਚ ਜਿਊਂਦੀ ਸੜੀ ਗੁਰਸਿਮਰਨ ਕੌਰ ਦਾ ਮਾਮਲਾ ਅਜੇ ਵੀ ਬੁਝਾਰਤ
ਵਾਲਮਾਰਟ ਦੀ ਭੱਠੀ ਵਿਚ ਸੁਰੱਖਿਆ ਨਿਯਮਾਂ ਦੀ ਨਹੀਂ ਮਿਲੀ ਉਲੰਘਣਾ
ਲੱਖਾਂ ਵਿਦੇਸ਼ੀ ਨਾਗਰਿਕਾਂ ਨੂੰ ਕੱਢਣ ਦਾ ਮਸਲਾ ਸੰਸਦ ਵਿਚ ਗੂੰਜਿਆ
ਮਾਰਕ ਕਾਰਨੀ ਅਤੇ ਪਿਅਰੇ ਪੌਇਲੀਐਵ ਦਰਮਿਆਨ ਤਿੱਖੀ ਬਹਿਸ
ਪ੍ਰਧਾਨ ਮੰਤਰੀ ਮਾਰਕ ਕਾਰਨੀ 4 ਦਿਨਾਂ ਦੇ ਦੌਰੇ 'ਤੇ ਪਹੁੰਚੇ ਭਾਰਤ
ਕਾਰਨੀ ਮੁੰਬਈ 'ਚ ਕਾਰੋਬਾਰੀ ਦਿੱਗਜਾਂ ਨਾਲ ਕਰ ਰਹੇ ਮੁਲਾਕਾਤ
ਸਰਕਾਰੀ ਅਧਿਕਾਰੀਆਂ ਦੇ ਦਾਅਵਿਆਂ 'ਤੇ ਸਿੱਖ ਭਾਈਚਾਰਾ ਨਾਰਾਜ਼
ਲਿਬਰਲ ਸਾਂਸਦ ਸੁੱਖ ਧਾਲੀਵਾਲ ਨੇ ਵੀ ਦਾਅਵਿਆਂ ਦੀ ਕੀਤੀ ਨਿਖੇਧੀ
ਸਰਕਾਰੀ ਅਧਿਕਾਰੀਆਂ ਦੇ ਦਾਅਵਿਆਂ 'ਤੇ ਸਿੱਖ ਭਾਈਚਾਰਾ ਨਾਰਾਜ਼
ਲਿਬਰਲ ਸਾਂਸਦ ਸੁੱਖ ਧਾਲੀਵਾਲ ਨੇ ਵੀ ਦਾਅਵਿਆਂ ਦੀ ਕੀਤੀ ਨਿਖੇਧੀ
#expressentry #crsscore #doctorsincanada #phd #studentvisa #immigration #hardipnijhar #britishcolumbia #deportation #visa #rcmp #markcarney #ircc #deport #visitorvisa #canadapolice #canadapr #trtopr #canadausrelation
ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।