ਭਾਰਤੀ ਸਟੂਡੈਂਟਸ ਲਈ ਕਰੋੜਾਂ ਦੇ ਵਜ਼ੀਫ਼ਿਆਂ ਦਾ ਐਲਾਨ! CANADA NEWS
Mar 3, 2026•Channel
AI Analysis
Data from YouTube Data API v3•Updated Just now
Video Overview
Video Details
Published4 months ago
Duration20:59
Video IDJbQpLVEwd08
Languagepa
CategoryNews & Politics
PrivacyPublic
Made for KidsNo
Video TypeRegular Video
Performance Metrics
Views16.1K
Likes211
Comments4
Engagement Rate1.33%
Likes per 100 views1.31
Comments per 1K views0.25
Video Tags
Description
Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.
ਕੈਨੇਡੀਅਨਾਂ ਨੂੰ 10 ਦੇਸ਼ਾਂ ਦੀ ਹਰ ਤਰ੍ਹਾਂ ਦੀ ਯਾਤਰਾ ਤੋਂ ਬਚਣ ਦੀ ਅਪੀਲ
ਮੱਧ ਪੂਰਬ ਵਿੱਚ ਇਸ ਸਮੇਂ ਰਜਿਸਟਰਡ ਹਨ 85,000 ਤੋਂ ਵੱਧ ਕੈਨੇਡੀਅਨ
ਮਾਰਕ ਕਾਰਨੀ ਨੇ ਕੈਨੇਡਾ ਅਤੇ ਭਾਰਤ ਨੂੰ ਇੱਕ ਪਰਿਵਾਰ ਦੱਸਿਆ
ਹਾਈ ਕਮਿਸ਼ਨਰ ਵੱਲੋਂ 6 ਕਰੋੜ ਭਾਰਤੀਆਂ ਨੂੰ ਸੱਦਣ ਦੀ ਵਕਾਲਤ
ਭਾਰਤੀ ਵਿਦਿਆਰਥੀਆਂ ਲਈ ਕਰੋੜਾਂ ਦੇ ਨਵੇਂ ਵਜ਼ੀਫ਼ਿਆਂ ਦਾ ਕੀਤਾ ਐਲਾਨ
ਯੂਨੀਵਰਸਿਟੀ ਆੱਫ਼ ਟੋਰੰਟੋ ਵੱਲੋਂ 10 ਕਰੋੜ ਡਾਲਰ ਦੇ ਵਜ਼ੀਫ਼ੇ ਦਿੱਤੇ ਜਾਣਗੇ
ਭਾਰਤ ਕੈਨੇਡਾ ਵਿੱਚ ਮੌਜੂਦ ਸਟੂਡੈਂਟਸ ਨੂੰ ਦੇਵੇਗਾ ਹਰ ਸੰਭਵ ਸਹਾਇਤਾ
ਕਾਰਨੀ ਅਤੇ ਮੋਦੀ ਦੀ ਗੱਲਬਾਤ ਦੌਰਾਨ ਹੋਇਆ ਸਟੂਡੈਂਟਸ ਦਾ ਜ਼ਿਕਰ
ਵਿਜ਼ਟਰ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ ਹੁਣ 71 ਦਿਨ 'ਚ
ਕੈਨੇਡਾ ਵਿਚ ਭਾਰਤੀਆਂ ਦੀ ਵਸੋਂ 28 ਲੱਖ 80 ਹਜ਼ਾਰ ਹੋਈ
ਕਾਰਨੀ ਦੀ ਭਾਰਤ ਫੇਰੀ ਦਰਮਿਆਨ ਮੁੜ ਉੱਠੀ ਅੰਮ੍ਰਿਤਸਰ ਤੋਂ ਸਿੱਧੀ ਉਡਾਣ ਦੀ ਮੰਗ
ਲੰਬੇ ਸਮੇਂ ਤੋਂ ਮੰਗ ਕਰ ਰਹੇ ਪੰਜਾਬੀ ਭਾਈਚਾਰੇ ਦੇ ਪੱਲੇ ਫ਼ਿਲਹਾਲ ਤੱਕ ਨਿਰਾਸ਼ਾ ਪਈ
ਅਮਰੀਕਾ-ਇਰਾਨ ਟਕਰਾਅ ਕੈਨੇਡਾ ਵਿਚ ਗੈਸ ਕੀਮਤਾਂ ਨੂੰ ਕਰ ਰਿਹੈ ਪ੍ਰਭਾਵਿਤ
ਹੌਰਮੂਜ਼ ਦੀ ਖਾੜੀ ਬੰਦ ਰਹਿਣ ਤੱਕ ਉੱਚੀਆਂ ਕੀਮਤਾਂ ਰਹਿ ਸਕਦੀਆਂ ਨੇ ਜਾਰੀ
ਬ੍ਰਿਟਿਸ਼ ਕੋਲੰਬੀਆ ਵੱਲੋਂ ਪੱਕੇ ਤੌਰ 'ਤੇ ਡੇ-ਲਾਈਟ ਸੇਵਿੰਗ ਰੱਖਣ ਦਾ ਫੈਸਲਾ
ਅਲਬਰਟਾ ਵੀ ਸਮਾਂ ਬਦਲਣ ਦੀ ਪ੍ਰਥਾ ਨੂੰ ਖਤਮ ਕਰਨ 'ਤੇ ਕਰ ਰਿਹੈ ਵਿਚਾਰ
ਬਲੂ ਵਾਟਰ ਬ੍ਰਿਜ 'ਤੇ 111 ਕਿਲੋਗ੍ਰਾਮ ਕੋਕੀਨ ਬਰਾਮਦ
ਸਰਕਰਨ ਵੀਰ ਸਿੰਘ ਤੇ ਚਮਕੌਰ ਸਿੰਘ ਨੂੰ ਕੀਤਾ ਕਾਬੂ
#markcarney #india #canola #advisory #universityoftoronto #airindia #aircanada #aircanada #israel #iran #deportation #surrey #expressentry #crsscore #studentvisa #immigration #britishcolumbia #canadapr #trtopr #canadausrelation
ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।