Zidd Kari Jaan Akhiyan | Shelly Gill | 4k Video & Remastered Audio | Hit Punjabi Songs
Jul 30, 2025•Channel
AI Analysis
Data from YouTube Data API v3•Updated Just now
Video Overview
Video Details
Published10 months ago
Duration3:56
Video IDO7e009BoZ8k
Languageen
CategoryMusic
PrivacyPublic
Made for KidsNo
Video TypeRegular Video
Performance Metrics
Views301
Likes2
Comments1
Engagement Rate1.00%
Likes per 100 views0.66
Comments per 1K views3.32
Video Tags
#catrack#tu meri miss india#zidd kari jaan akhiyan#shelly gill#punjabi songs#shelly gill hit punjabi song#4k video & remastered audio#4k video#remastered audio#catrack zidd kari jaan akhiyan shelly gill#shelly gill song zidd kari jaan akhiyan#zidd kari jaan akhiyan shelly gill#zidd kari jaan akhian catrack
Description
Song : Zidd Kari Jaan Akhiyan
Singer : Shelly Gill
Album ; Zidd Kari Jaan Akhiyan
Music : Davvy Singh
Lyricist : Gurjinder Singh, Sukhi Gurm
ਤੈਨੂੰ ਚੰਨ ਕਹਾਂ ਅੜੀਏ, ਯਾ ਆਫਤਾਬ ਕੋਈ,
ਤੂੰ ਫੁੱਲਾਂ ਤੋਂ ਕੋਮਲ, ਸ਼ਾਈਰ ਦਾ ਖੁਆਬ ਕੋਈ.....
ਤੈਨੂੰ ਚੰਨ ਕਹਾਂ ਅੜੀਏ, ਯਾ ਆਫਤਾਬ ਕੋਈ,
ਤੂੰ ਫੁੱਲਾਂ ਤੋਂ ਕੋਮਲ, ਸ਼ਾਈਰ ਦਾ ਖੁਆਬ ਕੋਈ.....
ਤੈਨੂੰ ਦਾਵਤ ਦੇਈਏ ਨੀ, ਜਿੰਦਗੀ ਵਿਚ ਆਵਣ ਦੀ,
ਜਿੱਦ ਕਰੀ ਜਾਣ ਅੱਖੀਆਂ ਤੈਨੂੰ ਵੇਖੀ ਜਾਵਣ ਦੀ...........੨
ਕਿਸੇ ਅਲੱੜ ਦਿਲ ਵਿਚ ਉਮੜ ਰਹੀ ਤੂੰ ਇਕ ਯਾਦ ਜਿਹੀ,
ਜਾਂ ਦਿਲਬਰ ਦੇ ਵਸਲਾਂ ਦਾ, ਤੂੰ ਇਹਸਾਸ ਜਿਹੀ....੨
ਚਲ ਮਿਲ ਤੇ ਪਾ ਲਈਏ.....
ਚਲ ਮਿਲ ਤੇ ਪਾ ਲਈਏ, ਆ ਦਿਲ ਦੀ ਬਾਤ ਕੋਈ......੨
ਮੇਰੇ ਦਿਲ ਚ ਤੰਮਨਾ ਏ, ਬਸ ਮਰ ਮਿੱਟ ਜਾਵਣ ਦੀ....
ਜਿੱਦ ਕਰੀ ਜਾਣ ਅੱਖੀਆਂ ਤੈਨੂੰ ਵੇਖੀ ਜਾਵਣ ਦੀ...........੨
ਕਿਸੇ ਵਿਛੜ ਚੁੱਕੇ ਮਹਿਰਮ ਦੀ, ਤੂੰ ਇਕ ਯਾਦ ਜਿਹੀ,
ਸੱਤ ਸੂਰਾਂ ਦੇ ਰਲਵੇਂ ਮਿਲਵੇਂ , ਮਿੱਠੇ ਰਾਗ ਜਿਹੀ.....੨
ਚਲ ਮਿਲ ਤੇ ਗਾ ਲਈਏ.......
ਚਲ ਮਿਲ ਤੇ ਗਾ ਲਈਏ, ਆ ਦਿਲ ਦਾ ਰਾਗ ਕੋਈ......੨
ਤੇਰੀ ਅਦਾ ਨਿਰਾਲੀ ਏ, ਸੁਰਮਾ ਮਟਕਾਵਣ ਦੀ .....
ਜਿੱਦ ਕਰੀ ਜਾਣ ਅੱਖੀਆਂ ਤੈਨੂੰ ਵੇਖੀ ਜਾਵਣ ਦੀ...........੨
ਸਰਗੀ ਦੀ ਲਾਲੀ ਤੈਥੋਂ ਨੀ, ਰੰਗ ਉਧਾਰਾ ਮੰਗੇ,
ਨਾਗਰਾਜ ਤੇਰੀ ਗੁੱਤ ਦਾ ਨੀ, ਹਰ ਇਕ ਦਿਲ ਨੂੰ ਡੰਗੇ.....੨
ਚਲ ਮਿਲ ਤੇ ਪਾ ਲਈਏ,
ਚਲ ਮਿਲ ਤੇ ਪਾ ਲਈਏ, ਆ ਪੀਂਘ ਪਿਆਰਾਂ ਦੀ...
ਜਿੱਦ ਕਰੀ ਜਾਣ ਅੱਖੀਆਂ ਤੈਨੂੰ ਵੇਖੀ ਜਾਵਣ ਦੀ.
Subscribe to Catrack's Youtube Channel
http://www.youtube.com/subscription_center?add_user=catrackentertainment
Join Us On
Facebook :
http://www.facebook.com/CatrackOfficial
Twitter
https://twitter.com/catrack
Visit Catrack's Official Website
http://www.catrack.com/
Visit Catrack's Dailymotion Channel
http://www.dailymotion.com/catrackentertainment
@Catrack
#Catrack #ShellyGill #punjabimusic #PunjabiSongs #fullpunjabisongs #PunjabiHitSongs #romanticpunjabisongs #ZiddKariJaanAkhian #SukhiGurm #RomanticPunjabiHits