Saari Raat | Punjabi Folk Song | Tareyan Ton Puch Chann Ve | New Punjabi Songs 2026
Jun 16, 2026•Channel
AI Analysis
Data from YouTube Data API v3•Updated Just now
Video Overview
Video Details
Published4 weeks ago
Duration2:58
Video IDOsIbQr8Znl4
Languagepa
CategoryMusic
PrivacyPublic
Made for KidsNo
Video TypeRegular Video
Performance Metrics
Views764
Likes17
Comments0
Engagement Rate2.23%
Likes per 100 views2.23
Comments per 1K views0.00
Video Tags
#saari raat#saari raat punjabi song#tareyan ton puch chann ve#chann ve#punjabi sad song#punjabi heartbreak song#punjabi emotional song#new punjabi song#punjabi love song#sad punjabi lyrics#heartbreak punjabi lyrics#punjabi romantic sad song#soulful punjabi song#punjabi music 2026#latest punjabi song#punjabi song video#punjabi slow song#punjabi r&b song#punjabi night song#waiting song punjabi
Description
“Saari Raat” is an emotional Punjabi heartbreak song about waiting all night for someone who never comes back. The lyrics capture the pain of sleepless nights, silent tears, broken promises, and a heart still holding on to hope.
With lines like “ਸਾਰੀ ਰਾਤ ਤੇਰਾ ਤੱਕਦੀਆਂ ਰਾਹ, ਤਾਰੇਆਂ ਤੋਂ ਪੁੱਛ ਚੰਨ ਵੇ,” this song speaks to anyone who has loved deeply, waited endlessly, and still kept a small flame of hope alive.
A soulful Punjabi sad-romantic track filled with longing, memories, and late-night pain.
ਸਾਰੀ ਰਾਤ ਤੇਰਾ ਤੱਕਦੀਆਂ ਰਾਹ
ਤਾਰੇਆਂ ਤੋਂ ਪੁੱਛ ਚੰਨ ਵੇ
ਸਾਰੀ ਰਾਤ ਤੇਰਾ ਤੱਕਦੀਆਂ ਰਾਹ
ਤਾਰੇਆਂ ਤੋਂ ਪੁੱਛ ਚੰਨ ਵੇ
ਕਿਉਂ ਤੇਰੇ ਪਿੱਛੇ ਹੋਈ ਆਂ ਤਬਾਹ
ਲਾਰੇਆਂ ਤੋਂ ਪੁੱਛ ਚੰਨ ਵੇ
ਸਾਰੀ ਰਾਤ ਤੇਰਾ ਤੱਕਦੀਆਂ ਰਾਹ
ਤਾਰੇਆਂ ਤੋਂ ਪੁੱਛ ਚੰਨ ਵੇ
ਸਾਰੀ ਰਾਤ ਤੇਰਾ ਤੱਕਦੀਆਂ ਰਾਹ
ਤਾਰੇਆਂ ਤੋਂ ਪੁੱਛ ਚੰਨ ਵੇ
ਅੱਧੀ ਅੱਧੀ ਰਾਤੀਂ ਵਿਚ ਬਾਰੀ ਦੇ ਖਲੋਨੀਆਂ
ਬਾਰੀ ਦੇ ਖਲੋਨੀ ਆਂ
ਤੇਰੇ ਪਿੱਛੇ ਹੰਝੂਆਂ ਦੇ ਹਾਰ ਪਈ ਪਰੋਨੀਆਂ
ਹਾਰ ਪਈ ਪਰੋਨੀ ਆਂ
ਅੱਧੀ ਅੱਧੀ ਰਾਤੀਂ ਵਿਚ ਬਾਰੀ ਦੇ ਖਲੋਨੀਆਂ
ਬਾਰੀ ਦੇ ਖਲੋਨੀ ਆਂ
ਤੇਰੇ ਪਿੱਛੇ ਹੰਝੂਆਂ ਦੇ ਹਾਰ ਪਈ ਪਰੋਨੀਆਂ
ਹਾਰ ਪਈ ਪਰੋਨੀ ਆਂ
ਨਾਲੇ ਭਰਦੀਆਂ ਠੰਢੇ ਠੰਢੇ ਸਾਹ
ਸਾਰੇਆਂ ਤੋਂ ਪੁੱਛ ਚੰਨ ਵੇ
ਸਾਰੀ ਰਾਤ ਤੇਰਾ ਤੱਕਦੀਆਂ ਰਾਹ
ਤਾਰੇਆਂ ਤੋਂ ਪੁੱਛ ਚੰਨ ਵੇ
ਸਾਰੀ ਰਾਤ ਤੇਰਾ ਤੱਕਦੀਆਂ ਰਾਹ
ਤਾਰੇਆਂ ਤੋਂ ਪੁੱਛ ਚੰਨ ਵੇ
ਕੱਲ੍ਹ ਨੂੰ ਉਡੀਕਦੀਆਂ ਕੱਲ੍ਹ ਤੇਰੀ ਆਈ ਨਾ
ਹਾਏ ਤੇਰੀ ਆਈ ਨਾ
ਆਸਾਂ ਵਾਲੀ ਸ਼ਮਾ ਅਜੇ ਤੀਕ ਮੈਂ ਬੁਝਾਈ ਨਾ
ਹਾਏ ਮੈਂ ਬੁਝਾਈ ਨਾ
ਕੱਲ੍ਹ ਨੂੰ ਉਡੀਕਦੀਆਂ ਕੱਲ੍ਹ ਤੇਰੀ ਆਈ ਨਾ
ਹਾਏ ਤੇਰੀ ਆਈ ਨਾ
ਆਸਾਂ ਵਾਲੀ ਸ਼ਮਾ ਅਜੇ ਤੀਕ ਮੈਂ ਬੁਝਾਈ ਨਾ
ਹਾਏ ਮੈਂ ਬੁਝਾਈ ਨਾ
ਇੱਕ ਸ਼ਮਾ ਕੀਤਾ ਸਾੜ ਕੇ ਸਵਾਹ
ਸਾਰਿਆਂ ਤੋਂ ਪੁੱਛ ਚੰਨ ਵੇ
ਸਾਰੀ ਰਾਤ ਤੇਰਾ ਤੱਕਦੀਆਂ ਰਾਹ
ਤਾਰੇਆਂ ਤੋਂ ਪੁੱਛ ਚੰਨ ਵੇ
ਸਾਰੀ ਰਾਤ ਤੇਰਾ ਤੱਕਦੀਆਂ ਰਾਹ
ਤਾਰੇਆਂ ਤੋਂ ਪੁੱਛ ਚੰਨ ਵੇ
ਤਾਰੇਆਂ ਤੋਂ ਪੁੱਛ ਚੰਨ ਵੇ
ਤਾਰੇਆਂ ਤੋਂ ਪੁੱਛ ਚੰਨ ਵੇ...
#SaariRaat
#ਸਾਰੀਰਾਤ
#TareyanTonPuch
#ChannVe
#PunjabiSong
#PunjabiMusic
#PunjabiSadSong
#PunjabiHeartbreak
#HeartbreakSong
#SadPunjabiSong
#PunjabiLyrics
#NewPunjabiSong
#PunjabiLoveSong
#EmotionalSong
#SoulfulPunjabi
#PunjabiVibes
#DesiMusic
#PunjabiReels
#ViralPunjabiSong
#soulmatevibesmusic
#sajnavesajna