ਦੁਬਈ ਇੰਟਰਨੈਸ਼ਨਲ ਏਅਰਪੋਰਟ 'ਤੇ ਹਮਲਾ! USA CANADA NEWS
Mar 8, 2026•Channel
AI Analysis
Data from YouTube Data API v3•Updated Just now
Video Overview
Video Details
Published2 months ago
Duration12:48
Video IDVusuuZHLeXM
Languagepa
CategoryNews & Politics
PrivacyPublic
Made for KidsNo
Video TypeRegular Video
Performance Metrics
Views2.8K
Likes91
Comments4
Engagement Rate3.35%
Likes per 100 views3.21
Comments per 1K views1.41
Video Tags
Description
Trump starts destroying Iran!
Iranian attack on US THAAD!
Attack on Dubai International Airport! | USA CANADA NEWS | covers the latest from the USA, including discussion of political events, immigration, and American life. Stay informed with the latest **American News** and **Canadian News**. Also discussed are international events like the impact of **tariffs** on **trade barriers**. USA News
ਈਰਾਨ ਦੇ ਪੂਰੀ ਤਰ੍ਹਾਂ ਬਰਬਾਦ ਕਰਨ 'ਚ ਲੱਗੇ ਟਰੰਪ
ਹਥਿਆਰਾਂ ਦੇ ਉਤਪਾਦਨ ਨੂੰ ਚੌਗੁਣਾ ਕਰਨ ਦਾ ਐਲਾਨ
7 ਦਿਨਾਂ 'ਚ 7000 ਬੰਬ ਤੇ 360 ਟਿਕਾਣੇ ਤਬਾਹ
ਈਰਾਨ ਬਾਰੇ ਅਮਰੀਕਾ-ਇਜ਼ਰਾਈਲ ਦੀ ਯੋਜਨਾ!
ਅਮਰੀਕੀ ਥਾਡ ਰੱਖਿਆ ਪ੍ਰਣਾਲੀ `ਤੇ ਈਰਾਨੀ ਹਮਲਾ
ਰਾਡਾਰ ਸਿਸਟਮ ਨੂੰ ਪਹੁੰਚਿਆ ਭਾਰੀ ਨੁਕਸਾਨ
ਦੁਬਈ ਇੰਟਰਨੈਸ਼ਨਲ ਏਅਰਪੋਰਟ 'ਤੇ ਈਰਾਨੀ ਡਰੋਨ ਹਮਲਾ
ਸਾਰੀਆਂ ਉਡਾਣਾਂ ਰੱਦ, ਹਵਾਈ ਅੱਡਾ ਪੂਰੀ ਤਰ੍ਹਾਂ ਬੰਦ
ਅਸੀਂ ਹੁਣ ਗੁਆਂਢੀ ਦੇਸ਼ਾਂ 'ਤੇ ਹਮਲਾ ਨਹੀਂ ਕਰਾਂਗੇ"
ਈਰਾਨ ਦੇ ਰਾਸ਼ਟਰਪਤੀ ਦਾ ਵੱਡਾ ਬਿਆਨ
ਅਮਰੀਕਾ ਵਿਚ ਵਾ-ਵਰੋਲਿਆਂ ਨੇ ਮਚਾਈ ਤਬਾਹੀ
ਘਰਾਂ ਦੀਆਂ ਛੱਤਾਂ ਉਡੀਆਂ, 6 ਜਣਿਆਂ ਦੀ ਮੌਤ
ਇਸ਼ਕ ’ਚ ਅੰਨ੍ਹੇ ਪੰਜਾਬੀ ਨੇ ਮਾਰਤੀ ਸਾਲੀ
ਟਰੱਕ ਡਰਾਈਵਰ ਨੂੰ ਹੋਵੇਗੀ ਉਮਰ ਕੈਦ
2 ਲੱਖ ਟਰੱਕ ਡਰਾਈਵਰਾਂ ਨੂੰ ਕੱਢਿਆ ਜਾ ਸਕਦੈ ਬਾਹਰ
ਡੈਮੋਕ੍ਰੇਟਸ ਨੇ ਅਜਿਹੇ ਨਿਯਮ ਲਾਗੂ ਕਰਨ 'ਤੇ ਚੇਤਾਵਨੀ ਦਿੱਤੀ
#dubaiinternationalairport #thaad #donaldtrump #benjaminnetanyahu #iran #israel #saudiarabia #iaea #kuwait #tariff #usairforce #punjabiinusa #iran #truckdriver #cusma #immigration #Detetioncenter #workpermit #immigrants #deportation
ਇਸ ਵੀਡੀਓ ਵਿੱਚ, ਤੁਸੀਂ **America news** ਅਤੇ ਹੋਰ **Punjabi news** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **America News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।