ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੀ ਵੱਡੀ ਕਾਰਵਾਈ! CANADA NEWS
Feb 28, 2026•Channel
AI Analysis
Data from YouTube Data API v3•Updated Just now
Video Overview
Video Details
Published4 months ago
Duration17:54
Video IDdoaXVZzYuaM
Languagepa
CategoryNews & Politics
PrivacyPublic
Made for KidsNo
Video TypeRegular Video
Performance Metrics
Views8K
Likes112
Comments2
Engagement Rate1.43%
Likes per 100 views1.40
Comments per 1K views0.25
Video Tags
Description
Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.
ਇਜ਼ਰਾਈਲ ਤੇ ਅਮਰੀਕਾ ਵੱਲੋਂ ਈਰਾਨ ਦੀ ਰਾਜਧਾਨੀ 'ਤੇ ਹਮਲਾ
ਕੈਨੇਡਾ ਨੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ
ਭਾਰਤ ਕੈਨੇਡਾ ਤੋਂ ਹਰ ਕਿਸਮ ਦੀ ਊਰਜਾ ਖ਼ਰੀਦਣ ਦਾ ਇਛੁੱਕ
ਪ੍ਰੋਜੈਕਟਾਂ ਦੀ ਪ੍ਰਵਾਨਗੀ ਪ੍ਰਕਿਰਿਆ ਤੇਜ਼ ਕਰਨ ਦੀ ਕੀਤੀ ਮੰਗ
ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇਨੋਵੇਸ਼ਨ ਸ਼ੋਅਕੇਸ ਵਿੱਚ ਲਿਆ ਹਿੱਸਾ
ਮੁੰਬਈ ਵਿੱਚ ਯੂਨੀਵਰਸਿਟੀ ਦੇ ਖੋਜਕਰਤਾਵਾਂ ਨਾਲ ਕੀਤੀ ਮੁਲਾਕਾਤ
ਚੀਨ 1 ਮਾਰਚ ਤੋਂ ਕੈਨੇਡਾ ‘ਤੇ ਲੱਗੇ ਕੁਝ ਖੇਤੀਬਾੜੀ ਟੈਰਿਫ਼ ਮੁਅੱਤਲ ਕਰੇਗਾ
ਕੈਨੋਲਾ ਮੀਲ ਅਤੇ ਮਟਰ ਦੇ ਆਯਾਤ ‘ਤੇ 100% ਟੈਕਸ ਹਟਾਇਆ ਜਾਵੇਗਾ
ਕੈਨੇਡਾ ’ਚ ਜਿਊਂਦੀ ਸੜੀ ਗੁਰਸਿਮਰਨ ਕੌਰ ਦਾ ਮਾਮਲਾ ਅਜੇ ਵੀ ਬੁਝਾਰਤ
ਵਾਲਮਾਰਟ ਦੀ ਭੱਠੀ ਵਿਚ ਸੁਰੱਖਿਆ ਨਿਯਮਾਂ ਦੀ ਨਹੀਂ ਮਿਲੀ ਉਲੰਘਣਾ
ਸਰੀ ਵਿੱਚ 20 ਅਧਿਆਪਕਾਂ ਨੂੰ ਕੰਮ 'ਤੇ ਆਉਣ ਤੋਂ ਰੋਕਿਆ
ਲਾਇਸੈਂਸ ਮੁਅੱਤਲ ਹੋਣ ਦਾ ਕਾਰਨ 'ਸਪੈਮ ਫੋਲਡਰ' ਬਣਿਆ
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਕੀਤੀ ਵੱਡੀ ਕਾਰਵਾਈ
ਗੈਰ-ਕਾਨੂੰਨੀ ਵਿਦੇਸ਼ੀ ਕਾਮੇ ਰੱਖਣ ਦੇ ਦੋਸ਼ ਹੇਠ ਕੰਪਨੀ 'ਤੇ ਕੇਸ
ਕੈਨੇਡਾ ਦੇ ਨੌਜਵਾਨ ਸ਼ਰਾਬ ਤੋਂ ਦੂਰ ਪਰ ਸਿਗਰੇਟ ਦੇ ਬਣ ਰਹੇ ਆਦੀ
ਸਿਗਰੇਟ ਪੀਣ ਵਾਲਿਆਂ ਨੂੰ ਦੇਣਾ ਪੈਂਦਾ ਹੈ ਦੁੱਗਣਾ ਬੀਮਾ ਪ੍ਰੀਮੀਅਮ
ਕੈਨੇਡਾ ਤੋਂ ਡਿਪੋਰਟ ਕੀਤੇ ਜਾ ਰਹੇ ਤਿੰਨ ਪੰਜਾਬੀਆਂ 'ਚੋਂ ਇੱਕ ਫਰਾਰ
ਜਗਦੀਪ ਸਿੰਘ ਦੀ ਗ੍ਰਿਫ਼ਤਾਰੀ ਲਈ ਲੋਕਾਂ ਨੂੰ ਕੀਤੀ ਮਦਦ ਦੀ ਅਪੀਲ
#israel #usa #workpermit #china #markcarney #india #deportation #surrey #ontario #maxico #dougford #expressentry #crsscore #studentvisa #immigration #britishcolumbia #canadapr #trtopr #canadausrelation
ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।