4.77 ਲੱਖ ਤੋਂ ਵੱਧ ਲੋਕ ਅਮਰੀਕਾ ਤੋਂ ਡਿਪੋਰਟ! USA CANADA NEWS

May 13, 2026Channel
AI Analysis
Data from YouTube Data API v3Updated Just now
TV Punjab
TV Punjab

1.6M subscribers

View Channel

Video Overview

Video Details

Published2 months ago
Duration18:06
Video IDl80pb8YatjY
Languagepa
CategoryNews & Politics
PrivacyPublic
Made for KidsNo
Video TypeRegular Video

Performance Metrics

Views11.7K
Likes187
Comments3
Engagement Rate1.63%
Likes per 100 views1.60
Comments per 1K views0.26

Description

Trump arrives in China! US media lashes out! Trump again raises the issue of the 51st state! OPT visa scam exposed! USA CANADA NEWS | covers the latest from the USA, including discussion of political events, immigration, and American life. Stay informed with the latest **American News** and **Canadian News**. Also discussed are international events like the impact of **tariffs** on **trade barriers**. USA News ਮਸਕ ਤੇ ਜੈਨਸਨ ਹੁਆਂਗ ਨੂੰ ਲੈ ਕੇ ਚੀਨ ਪੁੱਜੇ ਟਰੰਪ ਪ੍ਰਮੁੱਖ ਅਮਰੀਕੀ ਕਾਰੋਬਾਰੀਆਂ ਦਾ ਵੱਡਾ ਵਫ਼ਦ ਹੈ ਨਾਲ਼ 'ਗੋਲਡਨ ਡੋਮ' ਪ੍ਰੋਜੈਕਟ ਦੀ ਲਾਗਤ 100 ਲੱਖ ਕਰੋੜ ਰੁਪਏ! $175 ਬਿਲੀਅਨ ਦੇ ਸ਼ੁਰੂਆਤੀ ਖਰਚ ਅਨੁਮਾਨ ਤੋਂ ਕਿਤੇ ਵੱਧ 13 ਭਾਰਤੀ ਨਾਗਰਿਕਾਂ ਦੇ ਅਮਰੀਕਾ ਵਿਚ ਦਾਖ਼ਲ ਹੋਣ ’ਤੇ ਰੋਕ ਫ਼ੈਂਟਾਨਿਲ ਤਸਕਰੀ ਵਾਲੀ ਕੰਪਨੀ ਨਾਲ ਸਬੰਧ ਹੋਣ ਦੇ ਦੋਸ਼ ਅਮਰੀਕਾ ‘ਚ ਗੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਕਾਰਵਾਈ ਹੋਰ ਤੇਜ਼ ਸੈਂਕੜੇ ਨਵੇਂ ਅਧਿਕਾਰੀ ਤੇ ਸਟਾਫ਼ ਨੂੰ ਤਾਇਨਾਤ ਕਰਨ ਦੀ ਤਿਆਰੀ ਫੀਫਾ-2026 ਦੌਰਾਨ ਸਟੇਡੀਅਮਾਂ ‘ਚ ICE ਦੀ ਮੌਜੂਦਗੀ ਨਹੀਂ ਹੋਵੇਗੀ ਦਰਸ਼ਕਾਂ ਲਈ ਸੁਰੱਖਿਅਤ ਤੇ ਸੁਚੱਜਾ ਤਜਰਬਾ ਯਕੀਨੀ ਬਣਾਇਆ ਜਾਵੇਗਾ ਹੁਣ ਅਮਰੀਕੀ ਮੀਡੀਆ 'ਤੇ ਵਰ੍ਹੇ ਟਰੰਪ! ਈਰਾਨ ਨੂੰ ਝੂਠੀ ਉਮੀਦ ਦੇ ਰਹੇ, ਦੇਸ਼ਧ੍ਰੋਹੀ ਕਿਤੇ ਦੇ: ਟਰੰਪ ਟਰੰਪ ਨੇ ਫਿਰ ਛੇੜਿਆ 51ਵੇਂ ਰਾਜ ਦਾ ਮੁੱਦਾ! ਕੀ ਵੈਨੇਜ਼ੁਏਲਾ ਬਣ ਜਾਵੇਗਾ ਅਮਰੀਕਾ ਦਾ ਹਿੱਸਾ? ਵਿਦੇਸ਼ੀ ਵਿਦਿਆਰਥੀਆਂ ਲਈ ਨਵੀਂ ਮੁਸੀਬਤ OPT ਵੀਜ਼ਾ ਘੁਟਾਲੇ ਦਾ ਖੁਲਾਸਾ FDA ਮੁਖੀ ਡਾਕਟਰ ਮਕਰੀ ਨੇ ਦਿੱਤਾ ਅਸਤੀਫ਼ਾ ਕਾਇਲ ਡਾਇਮਾਂਟਾਸ ਬਣਨਗੇ ਕਾਰਜਕਾਰੀ ਮੁਖੀ ਹੰਟਾ ਵਾਇਰਸ ਨੇ ਵਧਾਈ ਚਿੰਤਾ! 3 ਹੋਰ ਯਾਤਰੀ ਪਾਏ ਗਏ ਪਾਜ਼ੀਟਿਵ ਕੈਨੇਡਾ ਪੋਸਟ ਨੂੰ ਫਿਰ ਮਿਲੀ ਸਰਕਾਰੀ ਮਦਦ ਕੁੱਲ ਬੇਲਆਊਟ ਰਕਮ $2.72 ਅਰਬ ਪਹੁੰਚੀ #trump #elonmusk #goldendom #straitofhormuz #optvisa #fda #huntavirus #china #canadapost #greencard #fifa2026 #iran #ice #birthtourism #familyvisa #grosary #punjabiinusa #truckdriver #immigration #Detetioncenter #workpermit #deportation ਇਸ ਵੀਡੀਓ ਵਿੱਚ, ਤੁਸੀਂ **America news** ਅਤੇ ਹੋਰ **Punjabi news** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **America News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

Related Videos

More videos from TV Punjab