ਕੈਨੇਡਾ ਦੇ ਇਮੀਗਰੇਸ਼ਨ ਵਿਭਾਗ ਨੇ ਕੀਤਾ ਨਵਾਂ ਐਲਾਨ || Canada Immigration
Mar 21, 2026•Channel
AI Analysis
Data from YouTube Data API v3•Updated Just now
Video Overview
Video Details
Published2 months ago
Duration2:36
Video IDmGSF0Zq1rdA
Languagepa
CategoryNews & Politics
PrivacyPublic
Made for KidsNo
Video TypeRegular Video
Performance Metrics
Views14.3K
Likes249
Comments4
Engagement Rate1.77%
Likes per 100 views1.74
Comments per 1K views0.28
Video Tags
#pncn#pncn canada news#canada news#pncn canada#pncn purneet#purneet#purneet kaur#canada punjabi news#latest canada news#latest canada punjabi news#punjab news#canada punjabi#sikhs in canada#canada incident#canada politics#cdnpoli#cdnpoli#canada political news#canada punjabi community#canada punjabi people
Description
ਕੈਨੇਡਾ ਦੇ ਇਮੀਗਰੇਸ਼ਨ ਵਿਭਾਗ ਨੇ ਕੀਤਾ ਨਵਾਂ ਐਲਾਨ
ਜਿਵੇਂ ਕਿ ਇਸ ਸਮੇਂ ਕੈਨੇਡਾ 'ਚ ਮਾਪਿਆਂ, ਦਾਦਾ-ਦਾਦੀ ਤੇ ਨਾਨਾ-ਨਾਨੀ ਨੂੰ ਪੱਕੇ ਕਰਵਾਉਣ ਲਈ ਕੋਈ ਬਹੁਤੀ ਖਾਸ ਚੋਣ ਨਹੀਂ ਦਿੱਤੀ ਜਾ ਰਹੀ, ਜਿਸ ਕਰਕੇ ਹੀ ਮੰਨਿਆ ਜਾ ਰਿਹਾ ਹੈ ਕਿ ਕੈਨੇਡਾ ਦਾ ਇਮੀਗਰੇਸ਼ਨ ਵਿਭਾਗ ਸੁਪਰ ਵੀਜ਼ਾ ਦੀ ਚੋਣ ਨੂੰ ਹੋਰ ਸੌਖਾਲ਼ਾ ਬਣਾਉਣ ਜਾ ਰਿਹਾ ਹੈ ਤਾਂ ਕਿ ਸੁਪਰ ਵੀਜ਼ਾ 'ਤੇ ਕੈਨੇਡਾ ਆ ਕੇ ਮਾਪੇ ਆਪਣੇ ਬੱਚਿਆਂ ਕੋਲ਼ ਜ਼ਿਆਦਾ ਲੰਮੇ ਸਮੇਂ ਲਈ ਰਹਿ ਸਕਣ।