ਦਸ਼ਮੇਸ਼ ਪਿਤਾ ਦੇ ਪ੍ਰਕਾਸ਼ ਪੁਰਬ ਤੇ ਗੁਰਦੁਆਰਾ ਬਾਲ ਲੀਲ੍ਹਾ ਮੈਣੀ ਸੰਗਤ ਵਿਖੇ ਕੀਰਤਨ ਦਰਬਾਰ ਕਰਵਾਇਆ

Dec 28, 2025Channel
AI Analysis
Data from YouTube Data API v3Updated Just now

Video Overview

Video Details

Published5 months ago
Duration0:31
Video IDopAzCOvebCY
Languagepa
CategoryEducation
PrivacyPublic
Made for KidsNo
Video TypeYouTube Short

Performance Metrics

Views61
Likes1
Comments0
Engagement Rate1.64%
Likes per 100 views1.64
Comments per 1K views0.00

Description

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿਚ ਗੁਰਦੁਆਰਾ ਬਾਲ ਲੀਲ੍ਹਾ ਮੈਣੀ ਸੰਗਤ ਵਿਖੇ ਵਿਸ਼ੇਸ਼ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਦੌਰਾਨ ਅਦਾਰਾ ਚੜ੍ਹਦੀਕਲਾ ਦੇ ਚੇਅਰਮੈਨ ਪਦਮ ਸ਼੍ਰੀ ਡਾ. ਜਗਜੀਤ ਸਿੰਘ ਦਰਦੀ ਪਰਿਵਾਰ ਸਮੇਤ ਨਤਮਸਤਕ ਹੋਏ ਇਸ ਮੌਕੇ ਸਰਦਾਰਨੀ ਜਸਵਿੰਦਰ ਕੌਰ ਦਰਦੀ ਤੇ ਚੜ੍ਹਦੀਕਲਾ ਟਾਇਮ ਟੀਵੀ ਦੇ ਡਾਇਰੈਕਟਰ ਡਾ ਇੰਦਰਪ੍ਰੀਤ ਕੌਰ ਦਰਦੀ ਵੀ ਮੌਜੂਦ ਰਹੇ ਇਸ ਮੌਕੇ ਉਨ੍ਹਾਂ ਤਖਤ ਸਾਹਿਬ ਵਿਖੇ ਗੋਲਡ ਪਲੇਟਿਡ ਚਾਂਦੀ ਦਾ ਛੱਬਾ ਭੇਟ ਕੀਤਾ ਤਖਤ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸਿਰੋਪਾਓ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ Chardikla Time TV is available on all the Satellite Platforms in India. Tata Sky- Channel No.1945 Free Dish- Channel No.340 Videocon Channel No.-779 Fastway Channel No.- 115 Airtel Digital TV- 557 Dish TV Channel No.-1152 Independent TV- 958 Call your local Cable Network & see Chardikla Time TV without any additional charges. Follow us on: -- YouTube - https://www.youtube.com/c/chardiklatimetvgroup https://www.youtube.com/c/ChardiklaTimeTVLIVE Facebook - https://www.facebook.com/Chardiklatimetvlive https://www.facebook.com/CharhdikalaTimeTV Instagram - https://www.instagram.com/chardiklatime_tv Twitter - https://twitter.com/ChardiklaTV Pinterest - https://in.pinterest.com/Chardikla_TimeTV Website - https://timetv.news Chardikla App - http://bit.ly/TimeTv Daily Motion - https://www.dailymotion.com/chardiklatimetv Gurbani TV - http://www.youtube.com/c/GurbaaniTV For Music & Entertainment social media platforms of ChardiklaTime TV- Please subscribe to ChardiklaTimeTvPrime - https://www.youtube.com/c/ChardiklaTimeTVPrime #ChardiklaTimeTV #ChardiklaTimeTVLive #Charhdikala

Related Videos

More videos from Chardikla Time TV LIVE